ਪੰਜਾਬੀ ਮਾਂ ਬੋਲੀ ਦਾ ਹੋਣਹਾਰ ਗਾਇਕ ਗੁਲਾਬ ਸਿੱਧੂ ਪਹਿਲੀ ਵਾਰ ਫਰੀਜਨੋ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਣਗੇ ਜੋ ਕਿ 21ਵਾ" ਅਤੇ "ਨਾਗਨੀ" ਵਰਗੇ ਆਪਣੇ ਸ਼ਾਨਦਾਰ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ, ਉਹ ਪੰਜਾਬੀ ਸੰਗੀਤ ਵਿੱਚ ਇੱਕ ਪਾਵਰਹਾਊਸ ਹੈ। ਇਸ ਸ਼ੋਅ ਵਿੱਚ ਪ੍ਰਸਿੱਧ ਗੀਤ "ਬਾਈ ਬਾਈ" ਦੇ ਨਾਲ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ ਜੋ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲਾ ਨਾਲ ਗਾਇਆ ਅਤੇ ਪਰਫੋਰਮ ਕੀਤਾ ਸੀ ਅਤੇ ਇਹ ਸ਼ੋਅ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਹੈ।ਸੰਗੀਤਕ ਅਤੇ ਜਸ਼ਨ ਦੀ ਇਸ ਰਾਤ ਨੂੰ ਸਾਡੇ ਨਾਲ ਮਾਨਣ ਲਈ ਸ਼ਾਮਲ ਹੋਵੋ ਇਸ ਸ਼ੋਅ ਵਿੱਚ ।
ਤੁਹਾਡਾ ਸਾਰਿਆਂ ਦਾ ਇੰਤਜ਼ਾਰ ਰਹੂਗਾ
ਵੱਲੋ:
ਰਾਬਤਾ ਪ੍ਰੋਡਕਸ਼ਨ ਇੰਕ ਅਤੇ ਸਮੂਹ ਟੀਮ।
Gulab Sidhu is set to light up the USA stage for the first time ever! Known for his smash hits like "21va" and "Nagni," he's a powerhouse in Punjabi music. This special concert includes a heartfelt tribute to the legendary Sidhu Moosewala with the iconic song "Bai Bai." Don't miss out on this unforgettable night of music, emotion, and celebration. Join us for an amazing evening that promises to be a true musical extravaganza!'
All items are non-refundable, all sales are final.
All items are non-refundable under any circumstances.